ਕਾਨੂੰਨੀ ਸਹਾਇਤਾ ਅਤੇ ਮਸ਼ਵਰਾ Legal support and advice
ਨੋਟ: ਇਹ ਆਮ ਜਾਣਕਾਰੀ ਹੈ। ਇਹ ਸਿਰਫ਼ ਤੁਹਾਡੀ ਸਮਝ ਲਈ ਹੈ ਅਤੇ ਇਹ ਕਾਨੂੰਨੀ ਮਸ਼ਵਰਾ ਨਹੀਂ ਹੈ।
ਖਾਸ ਕਾਨੂੰਨੀ ਮਸ਼ਵਰੇ ਲਈ, ਕਿਸੇ ਯੋਗਤਾ ਪ੍ਰਾਪਤ ਕਾਨੂੰਨੀ ਪੇਸ਼ੇਵਰ ਨਾਲ ਗੱਲ ਕਰੋ।
ਜੇਕਰ ਕੋਈ ਵਿਦੇਸ਼ੀ ਦਖਲਅੰਦਾਜ਼ੀ ਦਾ ਸਾਹਮਣਾ ਕਰ ਰਿਹਾ ਹੈ, ਤਾਂ ਕਾਨੂੰਨੀ ਸਹਾਇਤਾ ਅਤੇ ਮਸ਼ਵਰੇ ਤੱਕ ਪਹੁੰਚ ਉਹਨਾਂ ਨੂੰ ਆਪਣੇ ਅਧਿਕਾਰਾਂ ਅਤੇ ਉਪਲਬਧ ਵਿਕਲਪਾਂ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ।
ਨਿਊਜ਼ੀਲੈਂਡ ਵਿੱਚ ਤੁਹਾਡੇ ਅਧਿਕਾਰ
ਕਾਨੂੰਨੀ ਸਹਾਇਤਾ ਕਿੱਥੋਂ ਲੱਭਣੀ ਹੈ
ਇਸ ਜਾਣਕਾਰੀ ਨੂੰ ਇੱਥੇ ਡਾਊਨਲੋਡ ਕਰੋ
Last modified: